11 ਸਾਲ ਦਾ ਯੁਵਰਾਜ 235 ਪਿੰਡਾਂ ਦਾ ਰਾਜਾ.....

 

 11 ਸਾਲ ਦਾ ਯੁਵਰਾਜ 235 ਪਿੰਡਾਂ ਦਾ ਰਾਜਾ.....


ਜੈ ਭਵਾਨੀ ਜੈ ਰਾਜਪੁਤਾਨਾ ਹਿੰਦੂ ਜੈ  ਸਨਾਤਨ ਧਰਮ
235 ਪਿੰਡਾਂ ਦਾ ਰਾਜਾ.....   #Hindu_Rajput
ਇਹ ਨੇ 11 ਸਾਲ ਦੇ ਯੁਵਰਾਜ ਰਾਜਿਸਥਾਨ ਤੋਂ. ਇਨਾ ਦਾ ਹਜੇ ਹੀ ਰਾਜ ਤਿਲਕ ਹੋਈਆਂ ਵਾ... ਇਨਾ ਨੂੰ ਰਿਆਸਤ ਦਾ ਨਾਵਾ ਰਾਜਾ ਬਣਾ ਦਿੱਤਾ.. 

ਇਨਾ ਦੇ ਥੱਲੇ ਜਾਗੀਦਾਰ ਨੇ. ਇਹੀ ਤਾ ਖੂਬਸੂਰਤੀ ਹੈ ਹਿੰਦੂ ਸਨੰਤਾਨੀ ਰਾਜਪੂਤ ਦੀ... 

ਜਿਸ ਦਾ ਹੱਕ ਵਾ ਉਸ਼ ਨੂੰ ਮਿਲਦਾ...... ਨਹੀਂ ਤਾ ਹੋਰ ਵੀ ਲੋਕੀ ਨੇ..ਆਪਣੇ ਭਰਾ ਨੂੰ ਜ਼ਮੀਨ ਦੇ ਲਾਲਚ ਵਿਚ ਮਾਰ ਦੇਂਦੇ ਨੇ... ਤੇ ਕੇਈ ਕੈਨਡਾ ਅਮਰੀਕਾ ਜਾਨ ਵਾਸਤੇ ਆਪਣੀ ਭੈਣ ਤੇ ਕੁੜੀ ਨਾਲ ਵੀ ਵਿਆਹ ਕਰਵਾ ਲੈਂਦੇ ਨੇ.....

 ਇਹੀ ਫਰਕ ਵਾ.... ਤਾਹੀ 1200 ਤੋਂ ਲਗਾਤਾਰ ਲੜ ਦਾ ਆ ਰਿਹਾ... ਹਿੰਦੂ ਰਾਜਪੂਤ ਅੱਜ ਵੀ.. ਆਪਣੀ ਸਨ ਸ਼ੋਕਤ ਤੇ ਕਾਇਮ ਹੈ....
....... ਮੁਗਲਾਂ ਦਾ ਵੰਸ ਨਹੀਂ ਲਬਣਾ..... ਪਰ ਮਹਾਰਾਣਾ ਪ੍ਰਤਾਪ.. ਦਾ ਮਿਲ ਜਾਓ....
...... ਗੋਰੀ ਦਾ ਨਹੀਂ ਲਬਣਾ...... ਪ੍ਰਿਥਵੀ ਰਾਜ ਚੌਹਾਨ ਦਾ ਮਿਲ ਜਾਓ..
...... ਜੈ ਹੋ ਭਗਵਾ ਕੇਸ਼ਰੀ ਬਾਣਾ ਜਿਸ ਨੇ ਸ਼ਹੀਦ ਹੋਣਾ ਦੱਸਿਆ.. ਧਰਮ ਦੇ ਲਈ. ਦੇਸ਼ ਦੇ ਲਈ..
..... ਜੈ ਭਵਾਨੀ ਜੈ ਰਾਜਪੁਤਾਨਾ... ਜੈ ਹਿੰਦ...



 

🙏


Please Subscribe my YouTube Channel 

"GGS Unique"


https://www.youtube.com/channel/UC1jtrGj-0mPeemqwEVkgKvw

 

https://www.youtube.com/channel/UC1jtrGj-0mPeemqwEVkgKvw

🙏Thank You  For Visiting 🙏

GGS Unique


Comments